Some important question for Punjab exams

1. ਸਤਲੁਜ ਦਰਿਆ ਕਿੱਥੋਂ ਨਿਕਲਦਾ ਹੈ ?(a)ਭਾਖੜਾ ਡੈਮ (b)ਪੋੰਗ ਡੈਮ (c)ਮਾਨਸਰੋਵਰ (d) ਗਿਆਨਸਰੋਵਰ 2. ਪੰਜਾਬ ਵਿੱਚ ਖਾਦ ਬਣਾਉਣ ਦਾ ਸਭ ਤੋਂ ਵੱਡਾ ਕਾਰਖਾਨਾ ਕਿੱਥੇ ਸਥਿੱਤ ਹੈ ? (a)ਬਠਿੰਡਾ (b)ਲੁਧਿਆਣਾ (c)ਨੰਗਲ (d)ਧੁਰੀ 3. ਪੰਜਾਬ ਦਾ ਮਾਨਚੈਸਟਰ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ? (a)ਜਲੰਧਰ (b)ਅੰਮ੍ਰਿਤਸਰ (c)ਲੁਧਿਆਣਾ (d)ਪਟਿਆਲਾ 4. ਥੀਨ ਡੈਮ ਪਰਿਯੋਜਨਾ ਕਿਸ ਦਰਿਆ ਤੇ ਉਸਾਰੀ ਗਈ…