Some important question for Punjab exams

1. ਸਤਲੁਜ ਦਰਿਆ ਕਿੱਥੋਂ ਨਿਕਲਦਾ ਹੈ ?(a)ਭਾਖੜਾ ਡੈਮ (b)ਪੋੰਗ ਡੈਮ (c)ਮਾਨਸਰੋਵਰ (d) ਗਿਆਨਸਰੋਵਰ

2. ਪੰਜਾਬ ਵਿੱਚ ਖਾਦ ਬਣਾਉਣ ਦਾ ਸਭ ਤੋਂ ਵੱਡਾ ਕਾਰਖਾਨਾ ਕਿੱਥੇ ਸਥਿੱਤ ਹੈ ?

(a)ਬਠਿੰਡਾ (b)ਲੁਧਿਆਣਾ (c)ਨੰਗਲ (d)ਧੁਰੀ

3. ਪੰਜਾਬ ਦਾ ਮਾਨਚੈਸਟਰ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ?

(a)ਜਲੰਧਰ (b)ਅੰਮ੍ਰਿਤਸਰ (c)ਲੁਧਿਆਣਾ (d)ਪਟਿਆਲਾ

4. ਥੀਨ ਡੈਮ ਪਰਿਯੋਜਨਾ ਕਿਸ ਦਰਿਆ ਤੇ ਉਸਾਰੀ ਗਈ ਹੈ ?

(a)ਸਤਲੁਜ (b)ਬਿਆਸ (c)ਰਾਵੀ (d)ਘੱਗਰ

5. ਪੰਜਾਬ ਵਿੱਚ ਮਾਨਸੂਨ ਵਰਖਾ ਕਿਹੜੇ ਮਹੀਨੇ ਹੁੰਦੀ ਹੈ ?

(a)ਦਸੰਬਰ-ਜਨਵਰੀ (b)ਮਾਰਚ-ਅਪ੍ਰੈਲ (c)ਅਕਤੂਬਰ-ਨਵੰਬਰ (d)ਜੁਲਾਈ-ਅਗਸਤ

6. ਜੀ.ਟੀ.ਰੋਡ ਦਾ ਦੂਜਾ ਨਾਮ ਕੀ ਹੈ ?

(a)ਫ਼ੋਰ ਲੇਨ (b)ਸਟੇਟ ਹਾਇਵੇ (c)ਲਿੰਕ ਰੋਡ (d)ਜਰਨੈਲੀ ਸੜਕ

7. ਪੰਜਾਬ ਦਾ ਰੇਲ ਮਾਰਗ ਦਾ ਸਭ ਤੋਂ ਵੱਡਾ ਜੰਕਸ਼ਨ ਕਿੱਥੇ ਹੈ ?

(a)ਲੁਧਿਆਣਾ (b)ਜਲੰਧਰ (c)ਅੰਮ੍ਰਿਤਸਰ (d)ਬਠਿੰਡਾ

8. ਪੰਜਾਬ ਦਾ ਸਭ ਤੋਂ ਪੁਰਾਣਾ ਸ਼ਹਿਰ ਕਿਹੜਾ ਹੈ ?

(a)ਅੰਮ੍ਰਿਤਸਰ (b)ਲੁਧਿਆਣਾ (c)ਜਲੰਧਰ (d)ਕਪੂਰਥਲਾ

9. ਮੁਕਤਸਰ ਦਾ ਪੁਰਾਣਾ ਨਾਮ ਕੀ ਸੀ ?

(a)ਰਾਮਗੜ੍ਹ (b)ਨਾਨਕਸਰ (c)ਖਿਦਰਾਨਾ (d)ਗੁਰੂ ਕੀ ਕਾਸ਼ੀ

10. ਪੰਜਾਬ ਦੀ ਧਰਤੀ ਉੱਤੇ ਕਿਹੜੇ ਵੇਦ ਦੀ ਰਚਨਾ ਕੀਤੀ ਗਈ ਸੀ ?

(a)ਰਿਗਵੇਦ (b)ਸਾਮਵੇਦ (c)ਯਜੁਰਵੇਦ (d)ਅਥਵਵੇਦ

11. ਸਿਕੰਦਰ ਦੇ ਹਮਲੇ ਸਮੇਂ ਪੰਜਾਬ ਦਾ ਰਾਜਾ ਕੋਣ ਸੀ ?

(a)ਪ੍ਰਿਥਵੀ ਰਾਜ ਚੌਹਾਨ (b)ਮਹਾਰਾਣਾ ਪ੍ਰਤਾਪ (c)ਪੌਰਸ (d)ਚੰਦਰਗੁਪਤ ਮੌਰਿਆ

12. ਪੰਜਾਬ ਵਿੱਚ ਕਿਹੜੀ ਸਭਿਅਤਾ ਦੇ ਅਵਸ਼ੇਸ਼ ਮਿਲ੍ਹੇ ਹਨ ?

(a)ਆਰਿਆ ਸਭਿਅਤਾ (b)ਅਰਬੀ ਸਭਿਅਤਾ (c)ਹੜ੍ਹੱਪਾ ਸਭਿਅਤਾ (d)ਚੀਨੀ ਸਭਿਅਤਾ

13. ਰਸੀਦੀ ਟਿਕਟ ਕਿਸਦੀ ਰਚਨਾ ਹੈ ?

(a)ਨਾਨਕ ਸਿੰਘ (b)ਅੰਮ੍ਰਿਤਾ ਪ੍ਰੀਤਮ (c)ਕੁਲਵੰਤ ਸਿੰਘ (d)ਸ਼ਿਵ ਕੁਮਾਰ ਬਟਾਲਵੀ

14. ਭਾਈ ਲਹਿਣਾ ਕਿਸ ਗੁਰੂ ਦਾ ਪਹਿਲਾ ਨਾਮ ਸੀ ?

(a)ਗੁਰੂ ਅਮਰਦਾਸ ਜੀ(b)ਗੁਰੂ ਰਾਮ ਦਾਸ ਜੀ(c)ਗੁਰੂ ਅੰਗਦ ਦੇਵ ਜੀ(d)ਗੁਰੂ ਅਰਜਨ ਦੇਵ ਜੀ

15. ਮਹਾਂਭਾਰਤ ਸਮੇਂ ਪੰਜਾਬ ਦਾ ਕੀ ਨਾਮ ਸੀ ?

(a)ਸਪਤਸਿੰਧੁ (b)ਪੰਚਨਦ (c)ਅਰਿਆਵਰਤ (d)ਭਾਰਤ

Answer :- 1-C ,2-C ,3-C ,4-C, 5-D ,6-D,7-D,8-C,9-C, 10-A, 11-C, 12-C,13-B,14-C,15-B

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s